You’re viewing a text-only version of this website that uses less data. View the main version of the website including all images and videos.
‘ਬਾਹੁਬਲੀ ਥਾਲੀ’ ਖਾ ਲਈ ਤਾਂ 1 ਲੱਖ ਰੁਪਏ ਘਰ ਲੈ ਕੇ ਜਾ ਸਕਦੇ ਹੋ
ਪ੍ਰਕਾਸ਼ਿਤ
ਬਾਹੁਬਲੀ ਥਾਲੀ ’ਚ 30 ਵੱਖ-ਵੱਖ ਤਰ੍ਹਾਂ ਦੀਆਂ ਖਾਣ ਦੀਆਂ ਚੀਜ਼ਾਂ ਹਨ, ਪਰ ਖਾਣੇ ਦੇ ਸ਼ੌਕੀਨ ਲੋਕਾਂ ਨੂੰ ਇਹ ਰੈਸਟੋਰੈਂਟ ਇੱਕ ਚੁਣੌਤੀ ਦੇ ਰਿਹਾ ਹੈ।
ਵੈਸੇ ਤਾਂ ਇਸ ਥਾਲੀ ਨੂੰ 3-4 ਲੋਕ ਆਰਾਮ ਨਾਲ ਖਾ ਸਕਦੇ ਹਨ ਪਰ ਇਸ ਚੈਲੇਂਜ ਵਿੱਸ ਸਾਰੀਆਂ ਚੀਜ਼ਾਂ ਇੱਕ ਜਣੇ ਨੂੰ ਹੀ ਖਾਣੀਆਂ ਪੈਣਗੀਆਂ।
ਥਾਲੀ ਦੀ ਕੀਮਤ 2 ਹਜ਼ਾਰ ਰੁਪਏ ਹੈ ਅਤੇ ਜਿਹੜਾ ਵੀ ਇਸ ਚੈਲੇਂਜ ਨੂੰ ਪੂਰਾ ਕਰੇਗਾ ਉਸ ਨੂੰ ਇੱਕ ਲੱਖ ਰੁਪਏ ਬਤੌਰ ਇਨਾਮ ਮਿਲਣਗੇ।
(ਵੀਡੀਓ – ਬੀਬੀਸੀ ਤੇਲੁਗੂ)