You’re viewing a text-only version of this website that uses less data. View the main version of the website including all images and videos.
ਤਾਪਸੀ ਨੂੰ ਕਿਉਂ ਲਗਦਾ ਹੈ ਕਿ ਫ਼ਿਲਮਾਂ ਸਮਾਜ ਨਹੀਂ ਬਦਲ ਸਕਦੀਆਂ- ਇੰਟਰਵਿਊ
ਪ੍ਰਕਾਸ਼ਿਤ
ਪਿੰਕ, ਮਨਮਰਜ਼ੀਆਂ, ਮੁਲਕ ਅਤੇ ਥੱਪੜ ਸਣੇ ਕਈ ਨਾਮੀਂ ਫ਼ਿਲਮਾਂ ਕਰਨ ਵਾਲੀ ਪੰਜਾਬਣ ਕੁੜੀ ਤਾਪਸੀ ਪਨੂੰ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।
ਹੁਣ ਉਹ ਕ੍ਰਿਕਟ ਉੱਤੇ ਬਣੀ ਫ਼ਿਲਮ ਸ਼ਾਬਾਸ਼ ਮਿਥੂ ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਤਾਪਸੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਭ ਤੋਂ ਸਫ਼ਲ ਖਿਡਾਰਨਾਂ ਵਿੱਚੋਂ ਇੱਕ ਮਿਤਾਲੀ ਰਾਜ ਦਾ ਕਿਰਦਾਰ ਅਦਾ ਕੀਤਾ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਬਾਲੀਵੁੱਡ ਵਿੱਚ ਆਪਣੇ ਸਫ਼ਰ ਦੀ ਗੱਲ ਕੀਤੀ।
(ਵੀਡੀਓ – ਮਧੂ ਪਾਲ, ਬੀਬੀਸੀ ਲਈ)