ਮੱਤੇਵਾੜਾ ਜੰਗਲ: ‘ਇੰਡਸਟਰੀ ਲਾਉਣਾ ਰੁਜ਼ਗਾਰ ਦੇਣਾ ਨਹੀਂ, ਸਾਡੀਆਂ ਨਸਲਾਂ ਨੂੰ ਉਜਾੜਨਾ ਹੈ’

ਪ੍ਰਕਾਸ਼ਿਤ

ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਮੱਤੇਵਾੜਾ ਦੇ ਜੰਗਲਾਂ ਨੇੜੇ ਅੱਜ ਆਮ ਲੋਕਾਂ ਤੋਂ ਇਲਾਵਾ ਕਈ ਜਥੇਬੰਦੀਆਂ ਇਕੱਠੀਆਂ ਹੋਈਆਂ।

ਇਸ ਇਕੱਠ ਦਾ ਮਕਸਦ ਮੱਤੇਵਾੜਾ ਜੰਗਲ ਨੂੰ ਬਚਾਉਣਾ ਹੈ। ਮਸਲਾ ਪ੍ਰਸਤਾਵਿਤ ਟੈਕਸਟਾਈਲ ਪਾਰਕ ਨੂੰ ਲੈ ਕੇ ਹੈ ਜੋ ਸਤਲੁਜ ਦਰਿਆ ਅਤੇ ਇਸ ਜੰਗਲ ਦੇ ਲਾਗੇ ਸਥਾਪਿਤ ਕੀਤਾ ਜਾਣਾ ਹੈ।

ਮੱਤੇਵਾੜਾ ਨੇੜੇ ਆਮ ਲੋਕਾਂ, ਵਾਤਾਵਰਨ ਕਾਰਕੁਨਾਂ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ।

(ਸ਼ੂਟ – ਮਯੰਕ ਮੋਂਗੀਆ, ਐਡਿਟ – ਰੋਹਿਤ ਲੋਹੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)