You’re viewing a text-only version of this website that uses less data. View the main version of the website including all images and videos.
ਦੌੜ 'ਚ ਕਈਆਂ ਨੂੰ ਮਾਤ ਦਿੰਦੀ ਹੈ, 105 ਸਾਲ ਦੀ ਇਹ 'ਬੋਲਟ ਦਾਦੀ'
ਪ੍ਰਕਾਸ਼ਿਤ
ਇਹ ਹੈ ਰਾਮਬਾਈ, ਜਿਨ੍ਹਾਂ ਦੀ ਉਮਰ 105 ਸਾਲ ਹੈ। ਲੋਕ ਇਨ੍ਹਾਂ ਨੂੰ ‘ਬੋਲਟ ਦਾਦੀ’ ਕਹਿ ਰਹੇ ਹਨ। ਰਾਮਬਾਈ ਨੇ ਗਜਰਾਤ ਵਿੱਚ ਨੈਸ਼ਨਲ ਓਪਨ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ ਵਿੱਚ 100 ਮੀਟਰ ਰੇਸ ਸਿਰਫ਼ 45.40 ਸੈਕਿੰਡ ’ਚ ਪੂਰਾ ਕਰਕੇ ਨੈਸ਼ਨਲ ਰਿਕਾਰਡ ਬਣਾਇਆ ਹੈ।
1917 ਵਿੱਚ ਪੈਦਾ ਹੋਈ ਰਾਮਬਾਈ ਨੇ 104 ਸਾਲ ਦੀ ਉਮਰ ਵਿੱਚ ਰੇਸ ਵਿੱਚ ਹਿੱਸਾ ਲੈਣ ਸ਼ੁਰੂ ਕੀਤਾ ਸੀ। ਰਾਮਬਾਈ ਨੂੰ ਸੁਣਨ ਵਿੱਚ ਥੋੜ੍ਹੀ ਤਕਲੀਫ਼ ਹੁੰਦੀ ਹੈ। ਉਨ੍ਹਾਂ ਦੀ ਪੋਤੀ ਤੇ ਪੁੱਤਰ ਨੇ ਉਨ੍ਹਾਂ ਦੀ ਕਹਾਣੀ ਬਿਆਨ ਕੀਤੀ।
ਰਿਪੋਰਟ- ਸਤ ਸਿੰਘ
ਐਡਿਟ- ਸੰਦੀਪ ਯਾਦਵ