You’re viewing a text-only version of this website that uses less data. View the main version of the website including all images and videos.
ਘੁੰਡ 'ਚੋਂ ਨਿਕਲ ਕੇ ਬੌਡੀਬਿਲਡਰ ਬਣਨ ਵਾਲੀ ਪ੍ਰਿਆ ਸਿੰਘ ਨੂੰ ਮਿਲੋ
ਪ੍ਰਕਾਸ਼ਿਤ
ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਉਣ ਵਾਲੀ ਪ੍ਰਿਆ ਸਿੰਘ ਦਾ ਬਾਲ ਵਿਆਹ ਹੋਇਆ ਪਰ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਹੋਇਆ ਬੌਡੀਬਿਲਡਰ ਬਣੀ।
ਇੱਕ ਅਜਿਹੇ ਸਮਾਜ ਵਿੱਚ ਜਿੱਥੇ ਔਰਤਾਂ ਘੁੰਡ ਵਿੱਚ ਹੀ ਅੱਧੀ ਜ਼ਿੰਦਗੀ ਕੱਟ ਦਿੰਦੀਆਂ ਹਨ।
(ਰਿਪੋਰਟ- ਮੋਹਰ ਸਿੰਘ ਮੀਣਾ, ਐਡਿਟ - ਸਦਫ਼ ਖ਼ਾਨ)