ਮੱਤੇਵਾੜਾ ਜੰਗਲ ਤੇ ਸਤਲੁਜ ਦਰਿਆ ਨੇੜੇ ਲੱਗਣ ਵਾਲੇ ਟੈਕਸਟਾਈਲ ਪਾਰਕ ਦਾ ਵਿਵਾਦ ਸਮਝੋ

ਪ੍ਰਕਾਸ਼ਿਤ

ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਮੱਤੇਵਾੜਾ ਦੇ ਜੰਗਲ ਮੁੜ ਚਰਚਾ ਵਿੱਚ ਹਨ। ਰੌਲਾ ਪ੍ਰਸਤਾਵਿਤ ਟੈਕਸਟਾਈਲ ਪਾਰਕ ਨੂੰ ਲੈ ਕੇ ਹੈ ਜੋ ਸਤਲੁਜ ਦਰਿਆ ਅਤੇ ਇਸ ਜੰਗਲ ਦੇ ਲਾਗੇ ਸਥਾਪਿਤ ਕੀਤਾ ਜਾਣਾ ਹੈ।

ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕਿ ਇਹ ਪ੍ਰਸਤਾਵਿਤ ਇੰਡਸਟ੍ਰੀਅਲ ਪਾਰਕ ਹੈ ਕੀ, ਮੱਤੇਵਾੜਾ ਜੰਗਲ ਦੀ ਗੱਲ ਕਿਉਂ ਹੋ ਰਹੀ ਹੈ, ਵਿਰੋਧੀ ਧਿਰ ਕੀ ਕਹਿੰਦੀ ਹੈ, ਵਾਤਾਵਰਨ ਪ੍ਰੇਮੀਆਂ ਦੀ ਕੀ ਦਲੀਲ ਹੈ ਅਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ।

ਰਿਪੋਰਟ ਅਤੇ ਪ੍ਰੋਡਿਊਸਰ- ਦਲੀਪ ਸਿੰਘ

ਐਂਕਰ- ਪ੍ਰਿਅੰਕਾ ਧੀਮਾਨ

ਸ਼ੂਟ ਅਤੇ ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)