You’re viewing a text-only version of this website that uses less data. View the main version of the website including all images and videos.
ਪੰਜਾਬ ਬੋਰਡ ਦੀ 10ਵੀਂ ਵਿੱਚ ਨੈਂਸੀ ਰਾਣੀ ਅੱਵਲ, ਕੱਪੜੇ ਸਿਉਂਣ 'ਚ ਮਾਂ ਦੀ ਮਦਦ ਵੀ ਕਰਦੀ ਸੀ
ਪ੍ਰਕਾਸ਼ਿਤ
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੀ ਨੈਂਸੀ ਰਾਣੀ ਦਸਵੀਂ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ’ਤੇ ਆਈ ਹੈ। ਨੈਂਸੀ ਅਤੇ ਉਸਦੇ ਪਰਿਵਾਰ ਨੂੰ ਇਸ ਪ੍ਰਾਪਤੀ ਉੱਤੇ ਬੇਹੱਦ ਖੁਸ਼ੀ ਹੈ।
ਨੈਂਸੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਕਲਾਸ ਵਿੱਚ 650 ਵਿੱਚੋਂ 644 ਅੰਕ ਹਾਸਲ ਕੀਤੇ ਹਨ। ਨੈਂਸੀ ਦੀ ਮਾਂ ਕੱਪੜੇ ਸਿਉਣ ਅਤੇ ਪਿਤਾ ਕਾਰਪੇਂਟਰ ਦਾ ਕੰਮ ਕਰਦੇ ਹਨ।
ਨੈਂਸੀ ਸਤੀਏ ਵਾਲਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ।
ਰਿਪੋਰਟ- ਕੁਲਦੀਪ ਬਰਾੜ, ਐਡਿਟ- ਸਦਫ਼ ਖ਼ਾਨ