You’re viewing a text-only version of this website that uses less data. View the main version of the website including all images and videos.
ਫੌਜਾ ਸਿੰਘ ਸਰਾਰੀ: ਇੱਕ ਦਿਹਾੜੀਦਾਰ ਤੋਂ ਪੰਜਾਬ ਦੇ ਮੰਤਰੀ ਬਣਨ ਵਾਲੇ ਸ਼ਖ਼ਸ ਦੀ ਕਹਾਣੀ
ਪ੍ਰਕਾਸ਼ਿਤ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 4 ਜੁਲਾਈ ਨੂੰ ਕੈਬਿਨਟ ਦਾ ਵਿਸਥਾਰ ਕਰਦਿਆਂ ਆਪਣੇ ਪੰਜ ਵਿਧਾਇਕਾਂ ਨੂੰ ਮੰਤਰੀ ਬਣਾਇਆ ਹੈ।
ਇਨ੍ਹਾਂ ਵਿੱਚੋਂ ਹੀ ਇੱਕ ਗੁਰੁਹਰਸਹਾਏ ਤੋਂ ਵਿਧਾਇਕ ਅਤੇ ਹੁਣ ਮੰਤਰੀ ਫੌਜਾ ਸਿੰਘ ਸਰਾਰੀ ਵੀ ਹਨ।
ਫੌਜਾ ਸਿੰਘ ਸਰਾਰੀ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਮਿਲਿਆ ਹੈ।
ਚੰਡੀਗੜ੍ਹ ਵਿੱਚ ਬੀਬੀਸੀ ਪੰਜਾਬੀ ਨੇ ਫੌਜਾ ਸਿੰਘ ਸਰਾਰੀ ਦੇ ਪਿਛੋਕੜ, ਉਮੀਦਾਂ ਅਤੇ ਸੰਘਰਸ਼ ਬਾਰੇ ਖ਼ਾਸ ਗੱਲਬਾਤ ਕੀਤੀ।
(ਰਿਪੋਰਟ – ਅਰਵਿੰਦ ਛਾਬੜਾ, ਵੀਡੀਓ – ਗੁਲਸ਼ਨ ਕੁਮਾਰ)