ਇਸ ਕੁੜੀ ਵਾਂਗ ਬਣਨਾ ਹੈ ਮੈਟਰੋ ਟਰੇਨ ਆਪਰੇਟਰ ਤਾਂ ਦੇਖੋ ਇਹ ਵੀਡੀਓ

ਪ੍ਰਕਾਸ਼ਿਤ

ਮੈਟਰੋ ਵਿੱਚ ਸਫ਼ਰ ਕਰਦਿਆਂ ਅਕਸਰ ਤੁਹਾਨੂੰ ਲਗਦਾ ਹੋਵੇਗਾ ਕਿ ਆਖ਼ਿਰ ਮੈਟਰੋ ਆਪਰੇਟਰ ਬਣਨਾ ਕਿੰਨਾ ਚੁਣੌਤੀ ਭਰਿਆ ਜਾਂ ਸੌਖਾ ਕੰਮ ਹੋ ਸਕਦਾ ਹੈ।

ਮੈਟਰੋ ਆਪਰੇਟਰ ਬਣਨ ਦਾ ਸਹੀ ਤਰੀਕਾ ਕੀ ਹੈ ਅਤੇ ਇਸ ਲਈ ਕਿਹੜਾ ਕੋਰਸ ਕਰਨਾ ਪੈਂਦਾ ਹੈ?

ਇਹ ਸਭ ਜਾਣੋ ਇਸ ਵੀਡੀਓ ਰਾਹੀਂ ਖ਼ੁਦ ਇੱਕ ਮੈਟਰੋ ਆਪਰੇਟਰ ਤੋਂ।

(ਕੈਮਰਾ – ਉਰੂਜ ਬਾਨੋ, ਐਡਿਟ – ਬੁਸ਼ਰਾ ਸ਼ੇਖ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)