ਅਮਰੀਕਾ: ਹਮਲਾਵਰ ਤੋਂ ਬਚਣ ਲਈ ਇਸ ਪਿਓ ਨੇ ਬੱਚੇ ਨੂੰ ਕੂੜੇਦਾਨ ’ਚ ਸੁੱਟਿਆ

ਪ੍ਰਕਾਸ਼ਿਤ

ਅਮਰੀਕਾ ਦੇ ਆਜ਼ਾਦੀ ਦਿਹਾੜੇ ਮੌਕੇ ਸ਼ਿਕਾਗੋ ਨਜ਼ਦੀਕ ਇੱਕ ਪਰੇਡ ਦੌਰਾਨ ਹੋਈ ਗੋਲੀਬਾਰੀ ਦੌਰਾਨ ਛੇ ਲੋਕਾਂ ਦੀ ਮੌਤ ਹੋ ਗਈ ਹੈ। ਹਾਈਲੈਂਡ ਪਾਰਕ ਵਿਖੇ ਹੋਈ ਇਸ ਸ਼ੂਟਿੰਗ ਵਿੱਚ ਘੱਟੋ-ਘੱਟ 24 ਲੋਕ ਜ਼ਖ਼ਮੀ ਵੀ ਹੋਏ ਹਨ।

ਪੁਲਿਸ ਮੁਤਾਬਕ ਇਸ ਘਟਨਾ ਦੇ ਮੁਲਜ਼ਮ ਰੌਬਰਟ ਈ ਕ੍ਰਾਈਮੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 22 ਸਾਲਾ ਰੌਬਰਟ ਨੂੰ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ।

ਪੂਰੀ ਘਟਨਾ ਨੂੰ ਆਪਣੀ ਅੱਖੀਂ ਦੇਖਣ ਵਾਲਿਆਂ ਨਾ ਦੱਸਿਆ ਉਸ ਵੇਲੇ ਕੀ-ਕੀ ਹੋਇਆ...

(ਐਡਿਟ – ਦਿਤੀ ਬਾਜਪਾਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)