You’re viewing a text-only version of this website that uses less data. View the main version of the website including all images and videos.
ਤੇਜ਼ਾਬੀ ਹਮਲੇ ਦੀਆਂ ਪੀੜਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦਾ ਕੈਫੇ
ਪ੍ਰਕਾਸ਼ਿਤ
ਭਾਰਤ ਵਿੱਚ ਤੇਜ਼ਾਬੀ ਹਮਲੇ ਇੱਕ ਵੱਡੀ ਸਮੱਸਿਆ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਪੀੜਤ ਔਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਰਿਸ਼ਤੇ, ਵਿਆਹ ਜਾਂ ਦਾਜ ਦੇ ਮੁੱਦਿਆਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਨ੍ਹਾਂ ਪੀੜਤਾਂ ਲਈ ਆਪਣੀਆਂ ਟੁੱਟੀਆਂ ਹੋਈਆਂ ਜ਼ਿੰਦਗੀਆਂ ਦੇ ਟੁਕੜਿਆਂ ਨੂੰ ਚੁੱਕਣਾ ਦੁਖਦਾਈ ਹੈ ਪਰ ਭਾਰਤ ਵਿੱਚ ਇੱਕ ਕੈਫੇ ਚੇਨ ਜੋ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਰਿਪੋਰਟ- ਦੇਵੀਨਾ ਗੁਪਤਾ