You’re viewing a text-only version of this website that uses less data. View the main version of the website including all images and videos.
ਉਦੈਪੁਰ: ਹਿੰਦੂ ਦਰਜ਼ੀ ਦੇ ਬੇਰਹਿਮੀ ਨਾਲ ਕੀਤੇ ਕਤਲ ਬਾਰੇ ਕੀ ਕਹਿੰਦੇ ਮੁਸਲਮਾਨ
ਪ੍ਰਕਾਸ਼ਿਤ
ਕੁਝ ਦਿਨ ਪਹਿਲਾਂ ਉਦੈਪੁਰ ਵਿੱਚ ਦੋ ਮੁਸਲਮਾਨਾਂ ਨੌਜਵਾਨਾਂ ਵੱਲੋਂ ਹਿੰਦੂ ਦਰਜ਼ੀ ਕਨੱਈਆ ਲਾਲ ਦਾ ਕਤਲ ਕਰਨ ਅਤੇ ਫਿਰ ਉਸਦਾ ਵੀਡੀਓ ਬਣਾਉਣ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਖਾਸ ਕਰਕੇ ਇੱਥੋਂ ਦੇ ਹਿੰਦੂ ਭਾਈਚਾਰੇ ਵਿੱਚ ਇੱਕ ਵਖਰਾ ਹੀ ਡਰ ਵੇਖਿਆ ਜਾ ਰਿਹਾ ਹੈ। ਇਲਾਕੇ ਵਿੱਚ ਕਰਫਿਊ ਲਗਾਇਆ ਗਿਆ ਹੈ ਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਹਨ।
ਉੱਧਰ ਦੋਵਾਂ ਮੁਲਜ਼ਮਾਂ ਤੋਂ ਹਿਰਾਸਤ ਵਿੱਚ ਐਨਆਈਏ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਰਿਪੋਰਟ- ਨਿਤਿਨ ਸ੍ਰੀਵਾਸਤਵ