ਮੂਸੇਵਾਲਾ ਕਤਲ ਕੇਸ: ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਫਾਰਚੂਨਰ ਦਾ ਮਾਲਕ ਗ੍ਰਿਫ਼਼ਤਾਰ

ਪ੍ਰਕਾਸ਼ਿਤ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਥਿਆਰ ਸਪਲਾਈ ਕਰਨ ਲਈ ਵਰਤੀ ਗਈ ਫਾਰਚੂਨਰ ਦੇ ਮਾਲਕ ਸਤਵੀਰ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਗੋਲਡੀ ਬਰਾੜ ਨਾਲ ਇਸਦਾ ਕਨੈਕਸ਼ਨ ਦੱਸਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਨੇ ਇਸ ਮੁਲਜ਼ਮ ਬਾਰੇ ਹੋਰ ਕੀ ਕੁਝ ਦੱਸਿਆ।

ਵੀਡੀਓ- ਗੁਰਮਿੰਦਰ ਗਰੇਵਾਲ

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)