You’re viewing a text-only version of this website that uses less data. View the main version of the website including all images and videos.
ਲੰਬੇ ਕੰਨਾਂ ਵਾਲਾ ਮੇਮਣਾ ਹੋਇਆ ਦੁਨੀਆਂ ਵਿੱਚ ਮਸ਼ਹੂਰ, ਗਿੰਨੀਜ਼ਬੁੱਕ ਦੀ ਦਾਅਵੇਦਾਰੀ
ਪ੍ਰਕਾਸ਼ਿਤ
ਪਾਕਿਸਤਾਨ ਵਿੱਚ ਜਨਮਿਆ ਇੱਕ ਲੰਬੇ ਕੰਨਾ ਵਾਲਾ ਮੇਮਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸਦਾ ਨਾਮ ਸਿੰਬਾ ਰੱਖਿਆ ਗਿਆ ਹੈ।
ਉਮੀਦ ਹੈ ਜਲਦੀ ਹੀ ਆਪਣੇ ਲੰਬੇ ਕੰਨਾਂ ਕਾਰਨ ਇਸਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋ ਜਾਵੇਗਾ।
ਇਸ ਦੇ ਕੰਨ ਲਗਭਗ 19 ਇੰਚ ਲੰਬੇ ਹਨ। ਕੰਨ ਮੇਮਣੇ ਦੇ ਭੱਜਣ ਦੌੜਨ ਵਿੱਚ ਰੁਕਾਵਟ ਨਾ ਬਣਨ ਇਸਦੇ ਮਾਲਕ ਨੇ ਇੱਕ ਥੈਲੀ ਵੀ ਬਣਵਾਈ ਹੈ। ਕਰਾਚੀ ਤੋਂ ਸ਼ੁਮਾਇਲਾ ਖ਼ਾਨ ਦੀ ਰਿਪੋਰਟ