You’re viewing a text-only version of this website that uses less data. View the main version of the website including all images and videos.
ਉਦੈਪੁਰ ਕਤਲਕਾਂਡ: ਧਮਕੀ, ਸਮਝੌਤਾ ਅਤੇ ਕਤਲ ਦੀ ਪੂਰੀ ਕਹਾਣੀ ਸਮਝੋ
ਪ੍ਰਕਾਸ਼ਿਤ
ਰਾਜਸਥਾਨ ਦੇ ਉਦੈਪੁਰ ਵਿੱਚ ਗੁੱਸਾ ਅਤੇ ਨਾਅਰੇਬਾਜ਼ੀ ਦੇਖਣ ਨੂੰ ਮਿਲੀ। ਮੌਕਾ ਸੀ ਕਨ੍ਹੱਈਆ ਲਾਲ ਦਾ ਸਸਕਾਰ। ਕਨ੍ਹੱਈਆ ਲਾਲ ਦਾ ਮੰਗਲਵਾਰ ਦੁਪਹਿਰ ਉਦੈਪੁਰ ਵਿੱਚ ਉਨ੍ਹਾਂ ਦੀ ਦੁਕਾਨ ਵਿੱਚ ਵੜ੍ਹ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਸ ਕਤਲਕਾਂਡ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਕਤਲ ਤੋਂ ਪਹਿਲਾਂ ਤੇ ਬਾਅਦ ਦੀ ਕਹਾਣੀ ਸਮਝੋ।
ਐਡਿਟ- ਸਦਫ਼ ਖ਼ਾਨ