You’re viewing a text-only version of this website that uses less data. View the main version of the website including all images and videos.
'ਨਮਾਜ਼ ਲਈ ਉੱਠ ਨਾ ਸਕੀ ਤਾਂ ਪਤੀ ਨੇ ਬਾਂਹ 'ਤੇ ਚੀਰਾ ਲਗਾ ਦਿੱਤਾ'
ਪ੍ਰਕਾਸ਼ਿਤ
ਈਰਾਨ ਦੀ ਉਸ ਔਰਤ ਦੀ ਕਹਾਣੀ, ਜਿਸ ਨੇ ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਮੁਲਕ ਹੀ ਛੱਡ ਦਿੱਤਾ।
ਇਹ ਕਹਾਣੀ ਸਿਰਫ਼ ਪਰੀਸਾ ਦੀ ਹੀ ਨਹੀਂ ਸਗੋਂ ਕਈ ਔਰਤਾਂ ਦੀ ਹੈ ਜਿਨ੍ਹਾਂ ਦਾ ਉਨ੍ਹਾਂ ਦੇ ਪਤੀਆਂ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਕਰ ਦਿੱਤਾ ਗਿਆ।
ਸਾਲ 2019 ਦੇ ਇੱਕ ਅਧਿਐਨ ਮੁਤਾਬਕ ਈਰਾਨ ਵਿੱਚ ਹਰ ਸਾਲ 450 ਔਰਤਾਂ ਦਾ ਅਣਖ ਲਈ ਕਤਲ ਕਰ ਦਿੱਤਾ ਜਾਂਦਾ ਹੈ।