You’re viewing a text-only version of this website that uses less data. View the main version of the website including all images and videos.
ਚਮਕੀਲੇ ‘ਤੇ ਫ਼ਿਲਮ ਬਣਾਉਣ ਬਾਰੇ ਇਮਤਿਆਜ਼ ਅਲੀ ਕੀ ਕਹਿੰਦੇ - ਇੰਟਰਵਿਊ
ਪ੍ਰਕਾਸ਼ਿਤ
ਹਾਈਵੇਅ, ਰੌਕ ਸਟਾਰ, ਤਮਾਸ਼ਾ, ਲਵ ਆਜ ਕਲ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦੇ ਕੰਮ ਵਿੱਚ ਪੰਜਾਬ ਤੇ ਪੰਜਾਬੀਅਤ ਦੀ ਝਲਕ ਦੇਖਣ ਨੂੰ ਮਿਲਦੀ ਹੈ। ਪੰਜਾਬ ਦੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਉੱਤੇ ਵੀ ਉਹ ਫ਼ਿਲਮ ਬਣਾ ਰਹੇ ਹਨ।
ਇਸ ਫ਼ਿਲਮ ਸਣੇ ਪੰਜਾਬ ਤੇ ਪੰਜਾਬੀਆਂ ਨਾਲ ਸਾਂਝ ਤੋਂ ਇਲਾਵਾ ਉਨ੍ਹਾਂ ਨੇ ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਬਾਰੇ ਵੀ ਗੱਲ ਕੀਤੀ ਹੈ।
ਦਿੱਲੀ ਵਿੱਚ ਹਾਲ ਹੀ ‘ਚ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ।
(ਰਿਪੋਰਟ - ਸੁਨੀਲ ਕਟਾਰੀਆ, ਐਡਿਟ - ਰਾਜਨ ਪਪਨੇਜਾ)