You’re viewing a text-only version of this website that uses less data. View the main version of the website including all images and videos.
ਬਲਵਿੰਦਰ ਸਿੰਘ ਜਟਾਣਾ ਦੀ ਮੌਤ ਅਤੇ ਪਰਿਵਾਰ ਨੂੰ ਸਾੜ ਕੇ ਮਾਰਨ ਦੀ ਕਹਾਣੀ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 24 ਜੂਨ ਨੂੰ ਨਵਾਂ ਗਾਣਾ ਯੂਟਿਊਬ ਉੱਤੇ ਰਿਲੀਜ਼ ਹੋਇਆ। ਇਸ ਗਾਣੇ ਵਿੱਚ ਪੰਜਾਬ ਦੇ ਪਾਣੀਆਂ, ਐੱਸਵਾਈਐੱਲ, ਬੰਦੀ ਸਿੱਖਾਂ ਸਣੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਲੱਖਾਂ ਲੋਕਾਂ ਨੇ ਇਸ ਨੂੰ ਵੇਖ ਲਿਆ ਹੈ ਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਇਸ ਗਾਣੇ ਵਿੱਚ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਮੋਟਰਸਾਈਕਲ 'ਤੇ ਇੱਕ ਨੌਜਵਾਨ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖਿਆ ਹੈ 'ਐੱਸਵਾਈਐੱਲ'।
ਇਸ ਨੌਜਵਾਨ ਦਾ ਨਾਮ ਹੈ ਬਲਵਿੰਦਰ ਸਿੰਘ ਜਟਾਣਾ। ਬੀਬੀਸੀ ਪੰਜਾਬੀ ਦੀ ਟੀਮ ਰੋਪੜ ਸਥਿਤ ਬਲਵਿੰਦਰ ਜਟਾਣਾ ਦੇ ਪਿੰਡ ਜਟਾਣਾ ਪਹੁੰਚੀ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਗੱਲਬਾਤ ਕੀਤੀ।
ਰਿਪੋਰਟ- ਸਰਬਜੀਤ ਸਿੰਘ
ਪ੍ਰੋਡਿਊਸਰ- ਦਲੀਪ ਸਿੰਘ
ਸ਼ੂਟ- ਮਯੰਕ ਮੋਂਗੀਆ
ਐਡਿਟ- ਸਦਫ਼ ਖ਼ਾਨ