You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਦੇ 'ਐੱਸਵਾਈਐੱਲ' ਗੀਤ ਵਿੱਚ ਜਿਸ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਇਆ, ਉਹ ਕੌਣ ਸੀ
ਪ੍ਰਕਾਸ਼ਿਤ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 24 ਜੂਨ ਨੂੰ ਨਵਾਂ ਗਾਣਾ ਯੂਟਿਊਬ ਉੱਤੇ ਰਿਲੀਜ਼ ਹੋ ਗਿਆ ਹੈ।
ਇਸ ਗਾਣੇ ਵਿੱਚ ਪੰਜਾਬ ਦੇ ਪਾਣੀਆਂ, ਐੱਸਵਾਈਐੱਲ, ਬੰਦੀ ਸਿੱਖਾਂ ਸਣੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਲੱਖਾਂ ਲੋਕਾਂ ਨੇ ਇਸ ਨੂੰ ਵੇਖ ਲਿਆ ਹੈ ਤੇ ਇਹ ਗਿਣਤੀ ਵਧਦੀ ਜਾ ਰਹੀ ਹੈ।
ਇਸ ਗਾਣੇ ਵਿੱਚ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਮੋਟਰਸਾਈਕਲ 'ਤੇ ਇੱਕ ਨੌਜਵਾਨ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖਿਆ ਹੈ 'ਐੱਸਵਾਈਐੱਲ'। ਇਸ ਨੌਜਵਾਨ ਦਾ ਜ਼ਿਕਰ ਗਾਣੇ ਵਿੱਚ ਵੀ ਆਉਂਦਾ ਹੈ।
ਇਹ ਨੌਜਵਾਨ ਬਲਵਿੰਦਰ ਸਿੰਘ ਜਟਾਣਾ ਕੌਣ ਸੀ ਅਤੇ ਐੱਸਵਾਈਐੱਲ ਦਾ ਇਤਿਹਾਸ ਅਸੀਂ ਇਸ ਵੀਡੀਓ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ।
ਐਡਿਟ - ਅਸਮਾ ਹਾਫ਼ਿਜ਼