ਸੰਗਰੂਰ ਜ਼ਿਮਨੀ ਚੋਣਾਂ: ਕੀ ਹਨ ਮੁੱਦੇ ਅਤੇ ਪਾਰਟੀਆਂ ਦਾ ਦਾਅ 'ਤੇ ਕੀ ਕੁਝ ਲੱਗਾ

ਪ੍ਰਕਾਸ਼ਿਤ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਪ੍ਰਚਾਰ ਦਾ ਅੰਤਮ ਦਿਨ ਸੀ। ਜਾਣੋ ਆਮ ਆਦਮੀ ਪਾਰਚੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕਾਂਗਰਸ ਲਈ ਕੁਝ ਦਾਅ ਤੇ ਲੱਗਾ ਅਤੇ ਕੀ ਹਨ ਇੱਥੇ ਦੇ ਮੁੱਦੇ, ਦੱਸ ਰਹੇ ਹਨ ਬੀਬੀਸੀ ਪੱਤਰਕਾਰ ਅਵਤਾਰ ਸਿੰਘ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)