ਹਿਮਾਚਲ ਪ੍ਰਦੇਸ਼ ਵਿੱਚ ਕੇਬਲ ਕਾਰ ਵਿੱਚ ਕਿਵੇਂ ਜ਼ਿੰਦਗੀਆਂ ਘੰਟਿਆਂ ਤੱਕ ਲਟਕੀਆਂ ਰਹੀਆਂ

ਪ੍ਰਕਾਸ਼ਿਤ

ਹਿਮਾਚਲ ਪ੍ਰਦੇਸ਼ ਦੇ ਪਰਵਾਣੂ ਵਿੱਚ ਕੇਬਲ ਕਾਰ ’ਚ ਖ਼ਰਾਬੀ ਕਾਰਨ ਕਈ ਸੈਲਾਨੀ ਅੱਧ ਵਿਚਾਲੇ ਫਸ ਗਏ ਸਨ। ਇਹ ਸੈਲਾਨੀ ਕਈ ਘੰਟੇ ਤੱਕ ਹਵਾ ਵਿੱਚ ਲਟਕੇ ਰਹੇ।

ਸੋਲਨ ਜ਼ਿਲ੍ਹੇ ’ਚ ਪਰਵਾਣੂ ਨਾਮ ਦੀ ਥਾਂ ’ਤੇ ਟਿੰਬਲ ਟ੍ਰੇਲ ਦੇ ਨਾਮ ਨਾਲ ਇਹ ਕੇਬਲ ਕਾਰ ਮਸ਼ਹੂਰ ਹੈ।

ਪ੍ਰਸ਼ਾਸਨ ਵੱਲੋਂ ਫ਼ਿਲਹਾਲ ਸਾਰੇ ਸੈਲਾਨੀਆਂ ਨੂੰ ਹੇਠਾਂ ਉਤਾਰ ਲਿਆ ਗਿਆ ਹੈ।

(ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)