ਸਿੱਧੂ ਮੂਸੇਵਾਲੇ ਦੇ ਕਿਹੜੇ ਗਾਣੇ ਨੇ ਬਣਾਇਆ ਇਹ ਕੌਮਾਂਤਰੀ ਰਿਕਾਰਡ

ਪ੍ਰਕਾਸ਼ਿਤ

ਪੰਜਾਬ ਦੀ ਇੰਟਰਟੇਨਮੈਂਟ ਦੁਨੀਆਂ ਵਿੱਚ ਲੰਘਿਆ ਹਫ਼ਤਾ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ। ਦਿਲਜੀਤ ਦੋਸਾਂਝ ਨੇ ਕੀਤੀ ਆਪਣੀ ਖ਼ਾਸ ਫੈਨ ਨਾਲ ਮੁਲਾਕਾਤ ਅਤੇ ਸਿੱਧੂ ਮੂਸੇਵਾਲਾ ਦਾ ਗਾਣਾ ਸ਼ਾਮਲ ਹੋਇਆ ਬਿਲਬੋਰਡ ਦੇ ਗਲੋਬਲ ਟਰੈਕਸ ਵਿੱਚ ਸ਼ਾਮਲ।

ਹੋਰ ਘਟਨਾਕ੍ਰਮ ਬਾਰੇ ਦੱਸ ਰਹੇ ਹਨ ਬੀਬੀਸੀ ਪੰਜਾਬੀ ਦੇ ਸਹਿਯੋਗੀ ਤਾਹਿਰਾ ਭਸੀਨ; ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)