ਸਨੋਫਰ ਪਠਾਨ ਨੇ ਕਿਵੇਂ ਆਪਣੇ ਦਿਲ ਦੀ ਸੁਣ ਕੇ ਲਿਖੀ ਕਾਮਯਾਬੀ ਦੀ ਇਬਾਰਤ

ਪ੍ਰਕਾਸ਼ਿਤ

ਸਨੋਫਰ ਨੇ ਇੱਥੋਂ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਅਤੇ ਕਈ ਚੁਣੌਤੀਆਂ ਨੂੰ ਪਾਰ ਕੀਤਾ ਹੈ। ਉਸ ਨੂੰ ਆਪਣੇ ਪਰਿਵਾਰ ਵੱਲੋਂ ਕਾਫੀ ਸਹਿਯੋਗ ਮਿਲਿਆ ਹੈ। ਉਸ ਦੇ ਕੋਚ ਮੁਤਾਬਕ, ਸਨੋਫਰ ਦੀ ਆਪਣੀ ਉਮਰ ਵਰਗ ਦੇ ਦੂਜੇ ਪਹਿਲਵਾਨਾਂ ਮੁਕਾਬਲੇ ਸਭ ਤੋਂ ਵਧੀਆ ਫਿਟਨੈਸ ਹੈ।

ਸਨੋਫਰ ਨੇ ਰਾਜ ਪੱਧਰੀ ਚੈਂਪੀਅਨਸ਼ਿਪਸ ਅਤੇ ਖੇਲੋ ਇੰਡੀਆ, ਨੈਸ਼ਨਲ ਸਬ-ਜੂਨੀਅਰ ਅਤੇ ਸੀਨੀਅਰ ਨੈਸ਼ਨਲਜ਼ ਵਿੱਚ ਵੀ ਕਈ ਸੋਨ ਤਗਮੇ ਜਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)