You’re viewing a text-only version of this website that uses less data. View the main version of the website including all images and videos.
ਸੰਗਰੂਰ ਜ਼ਿਮਨੀ ਚੋਣਾਂ: 'ਮੈਨੂੰ ਰੋਜ਼ ਧਮਕੀਆਂ ਆਉਂਦੀਆਂ, ਅੱਜ ਨਹੀਂ ਕੱਲ੍ਹ ਮਾਰ ਦਿਓ ਮੈਨੂੰ'
ਪ੍ਰਕਾਸ਼ਿਤ
ਸੰਗਰੂਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਲਈ ਸੀਐੱਮ ਭਗਵੰਤ ਮਾਨ ਦਾ ਭਦੌੜ ਵਿੱਚ ਰੋਡ ਸ਼ੋਅ ਸੀ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਲਈ ਮਾਨ ਪ੍ਰਚਾਰ ਕਰ ਰਹੇ ਸਨ।
ਭਗਵੰਤ ਮਾਨ ਨੇ ਇਸ ਮੌਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਉੱਤੇ ਵਿਰੋਧੀਆਂ ਨੂੰ ਘੇਰਿਆ।
ਸੰਗਰੂਰ ਲੋਕ ਸਭਾ ਸੀਟ ਭਗਵੰਤ ਮਾਨ ਦੇ ਸੀਐੱਮ ਬਣਨ ਮਗਰੋਂ ਖਾਲੀ ਹੋਈ ਹੈ, 23 ਜੂਨ ਨੂੰ ਵੋਟਾਂ ਪੈਣਗੀਆਂ।
‘ਆਪ’ ਸਣੇ ਭਾਜਪਾ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਮੈਦਾਨ ਵਿੱਚ ਹਨ।
ਐਡਿਟ- ਰਾਜਨ ਪਪਨੇਜਾ