ਸਿੱਧੂ ਮੂਸੇਵਾਲਾ ਕਤਲ : ਪੰਜਾਬ 'ਚ ਗੈਂਗਸਟਰ ਤੇ ਲਾਅ ਐਂਡ ਆਰਡਰ ਬਾਰੇ ਕੀ ਬੋਲੇ ਕੇਜਰੀਵਾਲ

ਪ੍ਰਕਾਸ਼ਿਤ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਲੰਧਰ ਪਹੁੰਚੇ ਹੋਏ ਸਨ। ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸ਼ੁਰੂ ਹੋਣ ਵਾਲੀਆਂ ਸਰਕਾਰੀ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ। ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਗੈਂਗਸਟਰਾਂ ਉੱਤੇ ਕਾਰਵਾਈ ਬਾਰੇ ਵੀ ਕੇਜਰੀਵਾਲ ਬੋਲੇ।

ਐਡਿਟ- ਸਦਫ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)