ਸਿੱਧੂ ਮੂਸੇਵਾਲਾ ਕੇਸ 'ਚ ਫੜੇ ਗਏ ਸੰਤੋਸ਼ ਜਾਧਵ ਦਾ ਪਿਛੋਕੜ ਕੀ ਹੈ

ਪ੍ਰਕਾਸ਼ਿਤ

ਮਹਾਰਾਸ਼ਟਰ ਪੁਲਿਸ ਨੂੰ ਜਿਸ ਸੰਤੋਸ਼ ਜਾਧਵ ਦੀ ਪਿਛਲੇ 10 ਮਹੀਨੇ ਤੋਂ ਭਾਲ ਸੀ, ਆਖ਼ਰਕਾਰ ਉਹ ਫੜਿਆ ਗਿਆ... ਤੇ ਵੀ ਇੱਕ ਨਵੇਂ ਕੇਸ ਵਿੱਚ।

ਕੇਸ- ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ.... 12 ਜੂਨ ਦੀ ਅੱਧੀ ਰਾਤ ਨੂੰ ਮਹਾਰਾਸ਼ਟਰ ਪੁਲਿਸ ਨੇ ਸੰਤੋਸ਼ ਜਾਧਵ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ।

ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸੰਤੋਸ਼ ਜਾਧਵ ਸ਼ਾਰਪ ਸ਼ੂਟਰ ਹੈ। ਬੀਬੀਸੀ ਮਰਾਠੀ ਵੱਲੋਂ ਸੰਤੋਸ਼ ਦੀ ਮਾਂ ਨਾਲ ਵੀ ਗੱਲਬਾਤ ਕੀਤੀ ਗਈ।

ਰਿਪੋਰਟ- ਮਾਨਸੀ ਦੇਸ਼ਪਾਂਡੇ, ਬੀਬੀਸੀ ਲਈ ਪੁਣੇ ਤੋਂ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)