You’re viewing a text-only version of this website that uses less data. View the main version of the website including all images and videos.
ਉੱਨਤੀ ਹੁੱਡਾ ਨੇ ਗੋਲਡ ਤਾਂ ਜਿੱਤ ਲਿਆ ਪਰ ਖਿਡਾਰੀ ਵਜੋਂ ਸਰਕਾਰ ਤੋਂ ਉਸ ਦੀਆਂ ਇਹ ਸ਼ਿਕਾਇਤਾਂ ਹਨ
ਪ੍ਰਕਾਸ਼ਿਤ
ਭਾਰਤ ਦੀ ਬੈਡਮਿੰਟਨ ਖਿਡਾਰਨ ਉੱਨਤੀ ਹੁੱਡਾ ਨੇ ਹਾਲ ਹੀ ’ਚ ਖੇਲੋ ਇੰਡੀਆ ਯੂਥ ਗੇਮਜ਼ 2022 ਵਿੱਚ ਬੈਡਮਿੰਟਨ (ਸਿੰਗਲਜ਼) ਵਿੱਚ ਗੋਲਡ ਮੈਡਲ ਜਿੱਤਿਆ ਹੈ।
ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਪੰਚਕੁਲਾ ’ਚ ਕਰਵਾਈਆਂ ਗਈਆਂ ਗੇਮਜ਼ ਵਿੱਚ ਹਰਿਆਣਾ ਦੀ ਉੱਨਤੀ ਨੇ ਜੂਨੀਅਰ ਵਰਲਡ ਨੰਬਰ ਇੱਕ ਰੈਂਕ ’ਤੇ ਰਹੀ ਤਸਨੀਮ ਮੀਰ ਨੂੰ ਹਰਾਇਆ ਹੈ।
ਉੱਨਤੀ ਨੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਨਾਲ ਹੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਵੀ ਕੀਤੀ ਹੈ। ਉੱਨਤੀ ਦੇ ਮਾਪਿਆਂ ਨੇ ਧੀ ਦੇ ਡਾਇਟ ਪਲਾਨ ਦੇ ਨਾਲ-ਨਾਲ ਮੁਸ਼ਕਲਾਂ ਦਾ ਜ਼ਿਕਰ ਕੀਤਾ ਹੈ।
(ਰਿਪੋਰਟ – ਸਤ ਸਿੰਘ, ਐਡਿਟ – ਸਦਫ਼ ਖ਼ਾਨ)