You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਮਾਮਲੇ 'ਚ ਮਨਕੀਰਤ ਔਲਖ ਦੀ ਸਫ਼ਾਈ,'ਕਿਸੇ ਮਾਂ ਦਾ ਪੁੱਤ ਨਹੀਂ ਖੋਹ ਸਕਦਾ'
ਪ੍ਰਕਾਸ਼ਿਤ
ਮਨਕੀਰਤ ਔਲ਼ਖ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਦਿੱਤੀ ਸਫਾਈ, ਆਈਫਾ ਐਵਾਰਡਜ਼ ਦੇ ਵਿੱਚ ਵਿੱਕੀ ਕੌਸ਼ਲ ਨੂੰ ਮਿਲਿਆ ਬੈਸਟ ਐਕਟਰ ਦਾ ਐਵਾਰਡ, ਰਿਚਾ ਚੱਢਾ ਨੇ ਮੂਸੇਵਾਲਾ ਦੀ ਸਕਿਊਰਿਟੀ ਨੂੰ ਲੈ ਕੇ ਕੀਤਾ ਟਵੀਟ ਤੇ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਹੋ ਕੇ ਦਿੱਤੀਆਂ ਸਿੱਧੂ ਨੂੰ ਜਨਮ-ਦਿਨ ਦੀਆਂ ਵਧਾਈਆਂ।
ਵੀਡੀਓ- ਤਾਹਿਰਾ ਭਸੀਨ, ਐਡਿਟ- ਜਮਸ਼ੇਦ ਅਲੀ