ਰਾਜੋਆਣਾ ਦੀ ਰਿਹਾਈ ਲਈ ਲੜ ਰਹੀ ਕਮਲਦੀਪ ਕਿਵੇਂ ਬਣੀ ਸੀ ਉਸ ਦੀ ਭੈਣ

ਪ੍ਰਕਾਸ਼ਿਤ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਕਮਲਦੀਪ ਕੌਰ ਨੂੰ ਟਿਕਟ ਦਿੱਤੀ ਹੈ। ਕਮਲਦੀਪ ਕੌਰ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ। ਰਾਜੋਆਣਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ’ਚ ਸਜ਼ਾ ਭੁਗਤ ਰਿਹਾ ਹੈ। ਅਕਾਲੀ ਦਲ ਇਹ ਚੋਣ ਸਿੱਖ ਕੈਦੀਆਂ ਦਾ ਰਿਹਾਈ ਦੇ ਮੁੱਦੇ ’ਤੇ ਲੜ ਰਹੀ ਹੈ। ਕਮਲਦੀਪ ਕੌਰ ਨਾਲ ਬੀਬੀਸੀ ਨੇ ਖਾਸ ਗੱਲਬਾਤ ਕੀਤੀ।

ਰਿਪੋਰਟ- ਅਵਤਾਰ ਸਿੰਘ

ਐਡਿਟ- ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)