You’re viewing a text-only version of this website that uses less data. View the main version of the website including all images and videos.
ਕਿਊਆਰ ਕੋਡ ਰਾਹੀਂ ਹੋ ਰਹੀ ਠੱਗੀ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ
ਪ੍ਰਕਾਸ਼ਿਤ
ਕਿਊਆਰ ਦਾ ਮਤਲਬ ਹੈ ਕਵਿਕ ਰਿਸਪਾਂਸ। 1994 ਵਿੱਚ ਇੱਕ ਜਾਪਾਨੀ ਮੋਬਾਈਲ ਕੰਪਨੀ ਡੇਨਸੋ ਵੇਅਰ ਨੇ ਇਸ ਨੂੰ ਵਿਕਸਿਤ ਕੀਤਾ। ਇਹ ਮੈਟਰਿਕਸ ਬਾਰ ਕੋਡ ਹੈ, ਜਿਸ ਨੂੰ ਮਸ਼ੀਨ ਰਾਹੀਂ ਪੜ੍ਹਿਆ ਜਾ ਸਕਦਾ ਹੈ।
ਇਸ ਕੋਡ ਵਿੱਚ ਜ਼ਰੂਰੀ ਜਾਣਕਾਰੀ ਹੁੰਦੀ ਹੈ। ਜਦੋਂ ਮਸ਼ੀਨ ਇਸ ਨੂੰ ਪੜ੍ਹਦੀ ਹੈ ਤਾਂ ਸਭ ਜਾਣਕਾਰੀਆਂ ਸਾਹਮਣੇ ਆ ਜਾਂਦੀਆਂ ਹਨ। ਇਹ ਚੀਜ਼ਾਂ ਦੀ ਪਛਾਣ ਕਰਨ ਲਈ ਜਾਂ ਉਨ੍ਹਾਂ ਦੀ ਟਰੈਕਿੰਗ ਵਰਤਿਆ ਜਾਂਦਾ ਹੈ। ਇਹ ਤੁਹਾਨੂੰ ਕਿਸੇ ਖ਼ਾਸ ਵੈਬਸਾਈਟ ਤੇ ਲਿਜਾਣ ਲਈ ਵੀ ਵਰਤਿਆ ਜਾ ਸਕਦਾ ਹੈ।
ਰਿਪੋਰਟ - ਪੂਰਣਿਮਾ ਤਮੀਰੇੱਡੀ ਐਂਕਰ - ਪ੍ਰਿਅੰਕਾ ਧੀਮਾਨ, ਐਡਿਟ - ਦੇਵੇਸ਼