You’re viewing a text-only version of this website that uses less data. View the main version of the website including all images and videos.
ਨੇਪਾਲ ਫੌਜ ਦਾ ਬੀਬੀਆਂ ਦਾ ਬੰਬ ਨਕਾਰਾ ਦਸਤਾ: 'ਕੰਮ ਜੋਖ਼ਮ ਭਰਿਆ ਹੈ ਦੂਜਾ ਮੌਕਾ ਨਹੀਂ ਦਿੰਦਾ'
ਪ੍ਰਕਾਸ਼ਿਤ
ਨੇਪਾਲ ਦੀ ਆਰਮੀ ਵਿੱਚ ਔਰਤਾਂ ਦੀ ਬੰਬ ਡਿਸਪੋਜ਼ਲ ਟੀਮ ਵਿੱਚ ਕੰਮ ਕਰਨ ਵਾਲੀ ਮੇਜਰ ਦੀਕਸ਼ਾ ਰਾਜਭੰਦਰੀ ਹੈ ਦੱਸਦੀ ਹੈ ਕਿ ਉਨ੍ਹਾਂ ਦਾ ਕੰਮ ਬੇਹੱਦ ਜੋਖ਼ਮ ਭਰਿਆ ਹੈ ਅਤੇ ਇਸ ਵਿੱਚ ਕੋਈ ਦੂਜਾ ਮੌਕਾ ਨਹੀਂ ਮਿਲਦਾ।
ਆਰਮੀ ਦੀ ਇਸ ਯੂਨਿਟ ਵਿੱਚ 8 ਔਰਤਾਂ ਹਨ। ਇਸ ਯੂਨਿਟ ਦੀ ਸਥਾਪਨਾ ਸੰਘਰਸ਼ ਦੇ ਦੌਰ ਵਿੱਚ ਵਿਦਰੋਹੀ ਸਮੂਹਾਂ ਵੱਲੋਂ ਵਰਤੇ ਗਏ ਵਿਸਫੋਟਕਾਂ ਨੂੰ ਨਕਾਰਾ ਕਰਨ ਲਈ ਕੀਤੀ ਗਈ ਸੀ। ਨੇਪਾਲ ਕੋਲ 1996 ਵਿੱਚ ਸ਼ੁਰੂ ਹੋਏ ਤੇ ਦਹਾਕੇ ਤੱਕ ਚੱਲੇ ਗ੍ਰਹਿ ਯੁੱਧ ਦੌਰਾਨ ਲਗਾਏ ਗਏ ਵਿਸਫੋਟਕਾਂ ਨੂੰ ਲੱਭਣ ਅਤੇ ਨਕਾਰਾ ਕਰਨ ਦਾ ਕੰਮ ਹੈ।