ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਵੇਲੇ ਮਾਨਸਾ ਵਿੱਚ ਇਹ ਹੈ ਮਾਹੌਲ

ਪ੍ਰਕਾਸ਼ਿਤ

29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੱਜ ਮਾਨਸਾ ਦੀ ਮੰਡੀ ਵਿੱਚ ਅੰਤਮ ਅਰਦਾਸ ਹੋ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ।

ਲੰਗਰ ਦੀ ਤਿਆਰੀ ਐੱਸਜੀਪੀਸੀ ਨੇ ਕੀਤੀ ਹੈ ਅਤੇ ਪਰਿਵਾਰ ਵੱਲੋਂ ਵੀ ਮਦਦ ਮਿਲੀ ਹੈ। ਇੱਥੇ ਦਾ ਮਾਹੌਲ ਬਿਆਨ ਕਰ ਰਹੇ ਹਨ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ।਼

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)