You’re viewing a text-only version of this website that uses less data. View the main version of the website including all images and videos.
ਅਮਰੀਕਾ ਤੋਂ ਪਰਤੀ ਕੌਸ਼ਲਿਆ ਪਿੰਡ 'ਚ ਕਰ ਰਹੀ ਹੈ ਕਮਾਲ
ਪ੍ਰਕਾਸ਼ਿਤ
ਕੌਸ਼ਲਿਆ ਸ਼੍ਰੀਨੀਵਾਸਨ ਅਮਰੀਕਾ ਦੀ ਇੱਕ ਯੂਨੀਵਰਿਸਟੀ ਵਿੱਚ ਵੀਜ਼ੀਟਿੰਗ ਪ੍ਰੋਫੈਸਰ ਰਹਿ ਚੁੱਕੀ ਹੈ ਅਤੇ ਕਈ ਵਿਦੇਸ਼ੀ ਵਿਦਿਆਰਥੀਆਂ ਨੂੰ ਭਰਤਨਾਟਿਅਮ ਸਿਖਾ ਚੁੱਕੀ ਹੈ ਪਰ ਹੁਣ ਉਹ ਵਤਨ ਪਰਤ ਆਈ ਹੈ।
ਬੀਬੀਸੀ ਸਹਿਯੋਗੀ ਨਟਰਾਜਨ ਸੁੰਦਰ ਦੀ ਰਿਪਰੋਟ।