ਮਹਾਰਾਣੀ ਐਲਿਜ਼ਾਬੈਥ ਦੇ 70 ਸਾਲਾਂ ਦੌਰਾਨ ਦੁਨੀਆਂ ਨੇ ਕਿੰਨੀ ਤਰੱਕੀ ਕੀਤੀ

ਪ੍ਰਕਾਸ਼ਿਤ

ਸਾਲ 1953 ਵਿੱਚ ਐਲਿਜ਼ਾਬੈੱਥ-II ਦੀ ਬ੍ਰਿਟੇਨੀ ਮਹਾਰਾਣੀ ਵਜੋਂ ਤਾਜਪੋਸ਼ੀ ਹੋਈ। ਆਓ ਜਾਣਦੇ ਹਾਂ ਇਨ੍ਹਾਂ 70 ਸਾਲਾਂ ਦੌਰਾਨ ਦੁਨੀਆਂ ਨੇ ਕਿੰਨੀ ਤਰੱਕੀ ਕੀਤੀ ਹੈ। ਇਸ ਅਰਸੇ ਦੌਰਾਨ ਤਕਨੀਕ ਅਤੇ ਸਿਹਤ ਦੇ ਖੇਤਰ ਵਿੱਚ ਮਨੁੱਖ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਆਓ ਮਾਰਦੇ ਹਾਂ ਇੱਕ ਨਜ਼ਰ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)