ਸ਼ਮਾ ਬਿੰਦੂ 'ਆਪਣੇ ਆਪ ਨਾਲ ਵਿਆਹ' ਕਰਵਾਉਣ ਜਾ ਰਹੇ ਹਨ, ਇਹ ਕਿਹੜਾ ਵਿਆਹ ਹੈ

ਪ੍ਰਕਾਸ਼ਿਤ

ਗੁਜਰਾਤ ਦੀ ਸ਼ਮਾ ਬਿੰਦੂ 11 ਜੂਨ ਨੂੰ ਵਡੋਦਰਾ ਵਿੱਚ ਇੱਕ ਮੰਦਰ ਵਿੱਚ ਹਿੰਦੂ ਰਵਾਇਤਾਂ ਮੁਤਾਬਕ ਵਿਆਹ ਕਰੇਗੀ।

ਸ਼ਮਾ ਆਪਣੇ ਆਪ ਨਾਲ ਹੀ ਵਿਆਹ ਕਰੇਗੀ, ਇਸ ਨੂੰ ਸੋਲੋਗੇਮੀ ਕਿਹਾ ਜਾਂਦਾ ਹੈ। ਪੱਛਮੀ ਮੁਲਕਾਂ ਵਿੱਚ ਇਹ ਤੇਜ਼ੀ ਨਾਲ ਪ੍ਰਚਲਤ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)