ਕਸ਼ਮੀਰ ਵਿੱਚ ਪੰਜਾਬੀ ਮਜ਼ਦੂਰ ਦਾ ਕਤਲ, ਸਹਿਮੇ ਸਾਥੀ ਘਰ ਵਾਪਸੀ ਦੀ ਤਿਆਰੀ ਵਿੱਚ

ਪ੍ਰਕਾਸ਼ਿਤ

ਕਸ਼ਮੀਰ ਵਿੱਚ ਲਗਾਤਾਰ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਕਸ਼ਮੀਰੀ ਪੰਡਤਾਂ ਦੇ ਕਤਲ ਅਤੇ ਸੂਬੇ ਵਿੱਚ ਬਾਹਰੋਂ ਕੰਮ ਕਰਨ ਆਏ ਲੋਕ ਨਿਸ਼ਾਨਾ ਬਣ ਰਹੇ ਹਨ। ਬਡਗਾਮ ਵਿੱਚ ਇੱਟਾਂ ਦੇ ਭੱਟੇ ਉੱਤੇ ਕੰਮ ਕਰਨ ਗਏ ਪੰਜਾਬੀ ਮਜ਼ਦੂਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇੱਕ ਦੀ ਮੌਤ ਵੀ ਹੋ ਗਈ ਹੈ। ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਦੀ ਰਿਪੋਰਟ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)