You’re viewing a text-only version of this website that uses less data. View the main version of the website including all images and videos.
ਹਰਿਆਣਾ ਪੁਲਿਸ ਨੇ ਕਿਹਾ, ਸਿੱਖਸ ਫਾਰ ਜਸਟਿਸ ਨੇ ਦਿੱਤੀ ਰੇਲਾਂ ਰੋਕਣ ਦੀ ਧਮਕੀ
ਪ੍ਰਕਾਸ਼ਿਤ
ਹਰਿਆਣਾ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਵੱਲੋਂ ਅੱਜ ਯਾਨਿ ਕਿ 3 ਜੂਨ ਨੂੰ ਅੰਬਾਲਾ ਵਿੱਚ ਟਰੇਨਾਂ ਰੋਕਣ ਬਾਰੇ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਪੁਲਿਸ ਵੱਲੋਂ ਸਵੇਰ ਤੋਂ ਹੀ ਅੰਬਾਲਾ ਦੇ ਰੇਲਵੇ ਸਟੇਸ਼ਨ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਹਰ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਸਿੱਖਸ ਫਾਰ ਜਸਟਿਸ ਵੱਲੋਂ ਮਿਲੀ ਧਮਕੀ ਵਿੱਚ ਕੀ ਕਿਹਾ ਗਿਆ, ਇਸ ਬਾਰੇ ਵੀ ਪੁਲਿਸ ਨੇ ਇਹ ਦੱਸਿਆ।
(ਵੀਡੀਓ- ANI, ਐਡਿਟ- ਅਸਮਾ ਹਾਫਿਜ਼)