ਯੂਕਰੇਨ ਦੇ ਇਸ ਇਲਾਕੇ 'ਚ ਰੂਸੀ ਫੌਜੀਆਂ ਦੀਆਂ ਬਹੁਤ ਸਾਰੀਆਂ ਲਾਸ਼ਾਂ ਮਿਲ ਰਹੀਆਂ ਹਨ

ਪ੍ਰਕਾਸ਼ਿਤ

ਯੂਕਰੇਨ ਦੇ ਇੱਕ ਇਲਾਕੇ ਵਿੱਚ ਰੂਸੀ ਫੌਜੀਆਂ ਦੀਆਂ ਲਾਸ਼ਾਂ ਮਿਲ ਰਹੀਆਂ ਹਨ।

ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਮੁਤਾਬਕ, ਉਨ੍ਹਾਂ ਨੇ ਮਾਰਚ 'ਚ ਰੂਸੀ ਫੌਜੀਆਂ ਨੂੰ ਮਰਦੇ ਅਤੇ ਉਨ੍ਹਾਂ ਦੀ ਆਪਣੀ ਹੀ ਫੌਜ ਵੱਲੋਂ ਲਾਸ਼ਾ ਨੂੰ ਛੱਡ ਕੇ ਜਾਂਦੇ ਹੋਏ ਦੇਖਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)