You’re viewing a text-only version of this website that uses less data. View the main version of the website including all images and videos.
ਮਰਦ ਪ੍ਰਧਾਨ ਕਿੱਤੇ ਵਿੱਚ ਇਨ੍ਹਾਂ ਕੁੜੀਆਂ ਨੇ ਮਿੱਥ ਤੋੜੀ ਤੇ ਪਿਤਾ ਦਾ ਸੁਪਨਾ ਪੂਰਾ ਕੀਤਾ
ਪ੍ਰਕਾਸ਼ਿਤ
ਕੋਵਿਡ ਮਹਾਂਮਾਰੀ ਦੌਰਾਨ ਸਮਾਂ ਬਰਬਾਦ ਕਰਨ ਦੀ ਬਜਾਇ ਇਨ੍ਹਾਂ ਕੁੜੀਆਂ ਦੇ ਪਿਤਾ ਨੇ ਇਨ੍ਹਾਂ ਨੂੰ ਰਵਾਇਤੀ ਢੋਲ ਤਾਵਿਲ ਸਿੱਖਣ ਲਈ ਕਿਹਾ ਜਿਸ ਲਈ ਇੱਕ ਅਧਿਆਪਕ ਵੀ ਰੱਖਿਆ ਗਿਆ ਸੀ।
ਕੁੜੀਆਂ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਬਹੁਤੀ ਦਿਲਚਸਪੀ ਨਹੀਂ ਸੀ ਪਰ ਜਿਵੇਂ-ਜਿਵੇਂ ਉਹ ਸਿਖਦੀਆਂ ਗਈਆਂ ਦਿਲਚਸਪੀ ਵਧਣ ਲੱਗੀ ਤੇ ਲੋਕ ਵੀ ਉਨ੍ਹਾਂ ਨੂੰ ਸੁਣ ਕੇ ਹੈਰਾਨ ਹੁੰਦੇ ਸਨ।
ਪ੍ਰੋਡਿਊਸਰ, ਸ਼ੂਟ ਅਤੇ ਐਡਿਟ- ਨਟਰਾਜਨ ਸੁੰਦਰ, ਬੀਬੀਸੀ ਲਈ