You’re viewing a text-only version of this website that uses less data. View the main version of the website including all images and videos.
50 ਡਿਗਰੀ ਨੂੰ ਪਹੁੰਚਿਆ ਪਾਰਾ: ਰਾਜਸਥਾਨ ਦੇ ਭੱਠੀ ਵਾਂਗ ਤਪਦੇ ਜੈਸਲਮੇਰ ਵਿਚ ਜ਼ਿੰਦਗੀ
ਪ੍ਰਕਾਸ਼ਿਤ
ਰਾਜਸਥਾਨ ਦੇ ਜੈਸਲਮੇਰ ਖੇਤਰ ਵਿੱਚ ਹਰ ਸਾਲ ਤੇਜ਼ੀ ਨਾਲ ਗਰਮੀ ਵਧ ਰਹੀ ਹੈ । ਇਸ ਦਾ ਕਾਰਨ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਕਈ ਘੰਟਿਆਂ ਤੱਕ ਪਸ਼ੂਆਂ ਨੂੰ ਪਾਣੀ ਅਤੇ ਭੋਜਨ ਦੀ ਭਾਲ ਵਿਚ ਭਟਕਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦੇ ਹਾਲਾਤ ਪਾਣੀ ਦੀ ਕਮੀ ਕਾਰਨ ਬਹੁਤੇ ਵਧੀਆ ਨਹੀਂ ਹਨ।
ਰਿਪੋਰਟ-ਸ਼ਕੀਲ ਅਖ਼ਤਰ