You’re viewing a text-only version of this website that uses less data. View the main version of the website including all images and videos.
ਵਿਸ਼ਵ ਕੱਪ ਨਿਸ਼ਾਨੇਬਾਜ਼ੀ : ਫਰੀਦਕੋਟ ਦੀ ਸਿਮਰਨਪ੍ਰੀਤ ਤੇ ਸਿਫ਼ਤ ਨੇ ਵਿਸ਼ਵ ਕੱਪ ਵਿਚ ਜਿੱਤੇ ਤਮਗੇ
ਪ੍ਰਕਾਸ਼ਿਤ
ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੀਆਂ ਦੋ ਕੁੜੀਆਂ ਨੇ ਜਰਮਨ ਦੇ ਸੁਹਲ ਸ਼ਹਿਰ 'ਚ ਹੋਏ ਆਈ.ਐਸ.ਐਸ.ਐਫ ਜੂਨੀਅਰ ਵਿਸ਼ਵ ਕੱਪ ਰਾਈਫਲ/ਪਿਸਟਲ ਅਤੇ ਸ਼ਾਟਗੰਨ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ।
ਸਿਫਤ ਕੌਰ ਨੇ ਜਰਮਨ ਵਿੱਚ 50 ਮੀਟਰ ਰਾਈਫਲ ਮੁਕਾਬਲਿਆਂ ਵਿੱਚ 5 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ ਦੋ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਸ਼ਾਮਿਲ ਹੈ। ਉਧਰ ਦੂਜੇ ਪਾਸੇ ਫ਼ਰੀਦਕੋਟ ਦੀ ਹੀ ਸਿਮਰਨਪ੍ਰੀਤ ਕੌਰ ਬਰਾੜ ਨੇ ਵੀ 25 ਮੀਟਰ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ।
ਰਿਪੋਰਟ- ਭਰਤ ਭੂਸ਼ਣ ਆਜ਼ਾਦ
ਐਡਿਟ- ਦੇਵੇਸ਼