'ਭਸੂੜੀ' ਗਾਣੇ ਨਾਲ ਮਸ਼ਹੂਰ ਹੋਈ ਪਾਕਿਸਤਾਨੀ ਗਾਇਕਾ ਸ਼ੈਅ ਗਿੱਲ ਨਾਲ ਖਾਸ ਗੱਲਬਾਤ

ਪ੍ਰਕਾਸ਼ਿਤ

ਦੋ ਸਾਲ ਪਹਿਲਾਂ, ਸ਼ੈਅ ਗਿੱਲ ਨੇ ਹੋਸਟਲ ਦੇ ਕਮਰੇ ਵਿੱਚ ਬੈਠ ਕੇ ਗਾਉਣਾ ਸ਼ੁਰੂ ਕੀਤਾ ਅਤੇ ਆਪਣੇ ਦੋਸਤ ਦੇ ਕਹਿਣ 'ਤੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤੀ।

ਅੱਜ ਕੱਲ੍ਹ ਉਨ੍ਹਾਂ ਦਾ ਨਾਮ ਅਤੇ ਅਲੀ ਸੇਠੀ ਨਾਲ ਗਾਇਆ ਗੀਤ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਇੰਸਟਾਗ੍ਰਾਮ ਤੋਂ ਕੋਕ ਸਟੂਡੀਓ ਤੱਕ ਦੇ ਸਫ਼ਰ ਬਾਰੇ ਜਾਣੋ ਬਰਾਕ ਸ਼ਬੀਰ ਨਾਲ ਇਸ ਵਿਸ਼ੇਸ਼ ਇੰਟਰਵਿਊ ਵਿੱਚ।

ਵੀਡੀਓ: ਫੁਰਕਾਨ ਇਲਾਹੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)