ਪੰਜਾਬ ਕਿਸਾਨ ਮਾਰਚ: ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਕੂਚ, ਪੱਕੇ ਮੋਰਚੇ ਦੀ ਤਿਆਰੀ 'ਚ ਕਿਸਾਨ

ਪ੍ਰਕਾਸ਼ਿਤ

ਮੋਹਾਲੀ ਵਿਖੇ ਕਿਸਾਨ ਆਗੂਆਂ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ ਵੱਲ ਮਾਰਚ ਕੀਤਾ। ਵੱਖ ਵੱਖ ਮੰਗਾਂ ਨੂੰ ਲੈਕੇ ਪਹਿਲਾਂ ਮੁੱਖ ਮੰਤਰੀ ਨਾਲ ਬੈਠਕ ਹੋਣੀ ਸੀ ਪਰ ਇਹ ਰੱਦ ਹੋ ਗਈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਿਸਾਨ ਆਪਣੇ ਨਾਲ ਸਾਮਾਨ ਨਾਲ ਲੈਸ ਟਰਾਲੀਆਂ ਵੀ ਲੈ ਕੇ ਆਏ ਹਨ।

(ਰਿਪੋਰਟ - ਅਰਵਿੰਦ ਛਾਬੜਾ ਤੇ ਮਯੰਕ ਮੋਂਗੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)