You’re viewing a text-only version of this website that uses less data. View the main version of the website including all images and videos.
ਅਣਵਿਆਹੀ ਕੁੜੀ ਨੇ ਮਾਂ ਬਣਨ ਦੀ ਚਾਹਤ ਇੰਝ ਕੀਤੀ ਪੂਰੀ
ਪ੍ਰਕਾਸ਼ਿਤ
ਡਿੰਪੀ ਪਰਮਾਰ ਇੱਕ ਸਿੰਗਲ ਪੇਰੇਂਟ ਹਨ। ਉਨ੍ਹਾਂ ਹਾਲ ਹੀ ਵਿੱਚ ਆਈਵੀਐੱਫ਼ ਤਕਨੀਕ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਨਵਜੰਮੇ ਬੱਚੇ ਨਾਲ ਖ਼ੁਸ਼ੀ ਨਾਲ ਰਹਿ ਰਹੇ ਹਨ।
ਡਿੰਪੀ ਮੁਤਾਬਕ ਉਹ ਸਮਾਜ ਵੱਲੋਂ ਉਨ੍ਹਾਂ ਦੇ ਫ਼ੈਸਲੇ ਉੱਤੇ ਚੁੱਕੇ ਜਾਂਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ।
(ਰਿਪੋਰਟ – ਸਾਜਿਦ ਪਟੇਲ, ਰਵੀ ਪਰਮਾਰ ਪ੍ਰੋਡਿਊਸਰ – ਦੀਪਕ ਚੁਦਸਮਾ)