You’re viewing a text-only version of this website that uses less data. View the main version of the website including all images and videos.
ਮੋਰ ਨਾਚ: ਸਿੰਧ ਦਾ ਇਹ ਕਲਾਕਾਰ ਜਦੋਂ ਮੋਰ ਬਣ ਕੇ ਨੱਚਦਾ ਹੈ ਤਾਂ 'ਮੋਰ ਵੀ ਦੇਖਦੇ ਹਨ'
ਪ੍ਰਕਾਸ਼ਿਤ
ਪਾਕਿਸਤਾਨ ਦੇ ਸਿੰਧ ਵਿੱਚ ਮਾਸਟਰ ਗੁਲਾਮ ਹੁਸੈਨ ਜਦੋਂ ਮੋਰ ਬਣਕੇ ਨੱਚਦੇ ਹਨ ਤਾਂ ਮੋਰ ਵੀ ਰਸ਼ਕ ਕਰਦੇ ਹਨ। ਮਾਸਟਰ ਗੁਲਾਮ ਹੁਸੈਨ ਪਿਛਲੇ ਤਿੰਨ ਦਹਾਕਿਆਂ ਤੋਂ ਰਵਾਇਤੀ ਸਿੰਧੀ ਸੰਗੀਤ ਉੱਪਰ ਮੋਰ ਨਾਚ ਕਰ ਰਹੇ ਹਨ। ਉਹ ਆਪਣੀ ਕਲਾ ਕਾਰਨ ਇੰਨੇ ਮਸ਼ਹੂਰ ਹਨ ਕਿ ਮੋਰ ਵਜੋਂ ਹੀ ਜਾਣੇ ਜਾਂਦੇ ਹਨ।