You’re viewing a text-only version of this website that uses less data. View the main version of the website including all images and videos.
ਤਜਿੰਦਰ ਪਾਲ ਸਿੰਗ ਬੱਗਾ: ਜ਼ੀਰੋ ਐਫਆਈਆਰ, ਗ੍ਰਿਫ਼ਤਾਰੀ ਅਤੇ ਰਿਮਾਂਡ ਬਾਰੇ ਜਾਣੋ 7 ਅਹਿਮ ਸਵਾਲਾਂ ਦੇ ਜਵਾਬ
ਪ੍ਰਕਾਸ਼ਿਤ
ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਿਛਲੇ ਦਿਨੀਂ ਹਾਈਵੋਲਟੇਜ ਡਰਾਮਾ ਹੋਇਆ। ਪੰਜਾਬ ਪੁਲਿਸ ਨੇ ਗ੍ਰਿਫ਼ਤਾਰੀ ਕੀਤੀ, ਹਰਿਆਣਾ ਪੁਲਿਸ ਨੇ ਰੋਕਿਆ ਅਤੇ ਦਿੱਲੀ ਪੁਲਿਸ ਬੱਗਾ ਨੂੰ ਆਪਣੇ ਨਾਲ ਲੈ ਗਈ।
ਬੱਗਾ ਦੇ ਹਵਾਲੇ ਨਾਲ ਸਮਝੋ ਕਾਨੂੰਨ ’ਚ ਗ੍ਰਿਫ਼ਤਾਰੀ, ਪੁਲਿਸ ਤੇ ਮੁਲਜ਼ਮ ਦੇ ਅਧਿਕਾਰਾਂ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ।
ਬੀਬੀਸੀ ਪੱਤਰਕਾਰ ਮਨਪ੍ਰੀਤ ਕੌਰ ਨੇ ਚੰਡੀਗੜ੍ਹ ਵਿੱਚ ਸੀਨੀਅਰ ਵਕੀਲ ਯੋਗਿੰਦਰ ਮੋਹਨ ਭਾਗੀਰਥ ਨਾਲ ਗੱਲਬਾਤ ਕੀਤੀ।
ਐਡਿਟ- ਸਦਫ਼ ਖ਼ਾਨ
ਇਹ ਵੀ ਪੜ੍ਹੋ: