ਬੱਬੂ ਮਾਨ ਨੇ ਕੈਨੇਡਾ ’ਚ ਰਚਿਆ ਇਹ ਨਵਾਂ ਸੰਗੀਤਕ ਇਤਿਹਾਸ

ਪ੍ਰਕਾਸ਼ਿਤ

ਬੱਬੂ ਮਾਨ ਨੇ ਕੈਨੇਡਾ ਵਿੱਚ ਰਚਿਆ ਇਤਿਹਾਸ, ਦਿਲਜੀਤ ਦੋਸਾਂਝ ਨੂੰ ਸੋਸ਼ਲ ਮੀਡੀਆ ਯੂਜ਼ਰ ਦਾ ਸਵਾਲ, ਫ਼ਿਲਮ ਕੋਕਾ ਵਿੱਚ ਗੁਰਨਾਮ ਤੇ ਨੀਰੂ ਬਾਜਵਾ ਦੀ ਜੋੜੀ ਕੀ ਕਰੇਗੀ ਕਮਾਲ....ਜਾਣੋ ਇਹ ਸਭ ਕੁਝ ਇਸ ਵਾਰ ਦੇ ਐਂਟਰਟੇਨਮੈਂਟ ਰੈਪ ਵਿੱਚ।

(ਰਿਪੋਰਟ – ਤਾਹਿਰਾ ਭਸੀਨ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)