ਜੋਧਪੁਰ ਵਿੱਚ ਹੋਈ ਫਿਰਕੂ ਹਿੰਸਾ ਬਾਰੇ ਲੋਕ ਕੀ ਕਹਿੰਦੇ ਹਨ - ਗ੍ਰਾਊਂਡ ਰਿਪੋਰਟ

ਪ੍ਰਕਾਸ਼ਿਤ

992 ਵਿੱਚ ਜਦੋਂ ਦੇਸ਼ ਦੇ ਕਈ ਇਲਾਕਿਆਂ ਵਿੱਚ ਫਿਰਕੂ ਹਿੰਸਾ ਹੋਈ ਸੀ, ਉਸ ਸਮੇਂ ਵੀ ਜੋਧਪੁਰ ਦੇ ਲੋਕਾਂ ਵਿਚਕਾਰ ਅਜਿਹਾ ਕੁਝ ਨਹੀਂ ਹੋਇਆ। ਨੀਲੀਆਂ ਕੰਧਾਂ ਅਤੇ ਤੰਗ ਗਲ਼ੀਆਂ ਵਾਲੇ ਜੋਧਪੁਰ ਨੇ ਫਿਰਕੂ ਪਹਿਲਾਂ ਕਦੇ ਨਹੀਂ ਦੇਖਿਆ।

ਹਾਲਾਂਕਿ ਇਸ ਸਾਲ ਈਦ ਤੋਂ ਇੱਕ ਰਾਤ ਪਹਿਲਾਂ ਸ਼ਹਿਰ ਦੇ ਹਾਲਾਤ ਤੇਜ਼ੀ ਨਾਲ ਬਦਲ ਗਏ। 2 ਮਈ ਦੀ ਰਾਤ 11 ਵਜੇ ਜੋ ਵਿਵਾਦ ਇੱਥੇ ਸ਼ੁਰੂ ਹੋਇਆ ਅਤੇ ਜਿਸ ਤਰ੍ਹਾਂ ਉਹ ਫੈਲਦਾ ਗਿਆ, ਉਹ ਕੁਝ ਅਜਿਹਾ ਸੀ ਜੋ ਆਜ਼ਾਦੀ ਤੋਂ ਬਾਅਦ ਜੋਧਪੁਰ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ।

ਬੀਬੀਸੀ ਪੱਤਰਕਾਰ ਕੀਰਤੀ ਦੂਬੇ ਦੀ ਰਿਪੋਰਟ