You’re viewing a text-only version of this website that uses less data. View the main version of the website including all images and videos.
ਐਮਬੀਏ ਪੜ੍ਹੀ, ਬੈਂਕ ਦੀ ਨੌਕਰੀ ਕਰਦੀ ਸਪਨਾ ਕਿਉਂ ਚਲਾਉਣ ਲੱਗ ਪਈ ਢਾਬਾ
ਪ੍ਰਕਾਸ਼ਿਤ
ਜਲੰਧਰ ਦੀ ਰਹਿਣ ਵਾਲੀ ਸਪਨਾ ਢਾਬਾ ਚਲਾਉਂਦੀ ਹੈ। ਸਪਨਾ ਨੇ ਐਮਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਬੈਂਕ ਵਿੱਚ ਨੌਕਰੀ ਕਰਦੇ ਸਨ ਪਰ ਪਿਤਾ ਦੇ ਦੇਹਾਂਤ ਮਗਰੋਂ ਉਨ੍ਹਾਂ ਨੂੰ ਨੌਕਰੀ ਛੱਡ ਢਾਬੇ ਦਾ ਕੰਮ ਸਾਂਭਣਾ ਪਿਆ।
ਸਪਨਾ ਨੇ ਦੱਸਿਆ ਕਿ ਬੈਂਕ ਦੀ ਨੌਕਰੀ ਛੱਡ ਇਸ ਕਿੱਤੇ ਵਿੱਚ ਆਉਣ ਨਾਲ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਸਟੋਰੀ- ਪ੍ਰਦੀਪ ਪੰਡਿਤ
ਐਡਿਟ- ਰਾਜਨ ਪਪਨੇਜਾ