You’re viewing a text-only version of this website that uses less data. View the main version of the website including all images and videos.
ਬਟਾਲਾ ਦੀ ਮਨਜੀਤ ਨੂੰ ਨਿੱਕੀ ਉਮਰੇ ਹੀ ਕਿਉਂ ਵੰਡਣੀਆਂ ਪਈਆਂ ਘਰ-ਘਰ ਅਖ਼ਬਾਰਾਂ
ਪ੍ਰਕਾਸ਼ਿਤ
ਬਟਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਪਿਛਲੇ 20 ਸਾਲ ਤੋਂ ਅਖ਼ਬਾਰਾਂ ਵੰਡਣ ਦਾ ਕੰਮ ਕਰ ਰਹੀ ਹੈ। ਪਹਿਲਾਂ ਉਨ੍ਹਾਂ ਦੇ ਪਿਤਾ ਇਹ ਕੰਮ ਕਰਦੇ ਸਨ, ਪਰ 20 ਸਾਲ ਪਹਿਲਾਂ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਘਰ ਦੀ ਆਰਥਿਕ ਹਾਲਤ ਮੰਦੀ ਹੋ ਗਈ।
ਜਿਸ ਨੂੰ ਸੁਧਾਰਨ ਤੇ ਪਿਤਾ ਦਾ ਇਲਾਜ ਕਰਵਾਉਣ ਲਈ ਮਨਜੀਤ ਨੂੰ ਖ਼ੁਦ ਹੀ ਘਰ-ਘਰ ਜਾ ਕੇ ਅਖ਼ਬਾਰਾਂ ਵੰਡਣੀਆਂ ਪਈਆਂ।
(ਬੀਬੀਸੀ ਪੰਜਾਬੀ ਇਹ ਪੂਰਾ ਮਹੀਨਾ ਹਰ ਐਤਵਾਰ ਇੱਕ ਅਜਿਹੀ ਔਰਤ ਦੀ ਕਹਾਣੀ ਦਿਖਾਏਗਾ, ਜਿਸ ਨੇ ਮਰਦ ਪ੍ਰਧਾਨ ਖੇਤਰ ਵਿੱਚ ਕਈ ਔਕੜਾਂ ਪਾਰ ਕਰਕੇ ਕੁਝ ਵੱਖਰਾ ਕੀਤਾ ਹੈ।)
ਰਿਪੋਰਟ- ਗੁਰਪ੍ਰੀਤ ਚਾਵਲਾ
ਐਡਿਟ- ਰਾਜਨ ਪਪਨੇਜਾ